Punjabi poem

ਸਾਂਝੀ ਕੀਤੀ ਸੀ ਦਿਲ ਦੀ ਹੂਕ, ਸਮਝ ਲਈ ਕਮਜ਼ੋਰੀ

in Punjabi Poetry

ਸਾਂਝੀ ਕੀਤੀ ਸੀ ਦਿਲ ਦੀ ਹੂਕ, ਸਮਝ ਲਈ ਕਮਜ਼ੋਰੀ
ਫਿਰ ਰੱਜ ਕੇ ਲੁੱਟੀ ਉਸਨੇ, ਅਸਾਡੀ ਖੁਸ਼ੀਆਂ ਦੀ ਤਿਜੋਰੀ

– ਗੁਰਦੀਪ ਪੰਧੇਰ –